Chiragh hasan hasrat biography of albert
Chiragh Hasan Hasrat as “Falsafa-i-Sakhtkoshi” in.
Picture: Habib Jalib and Chiragh Hasan Hasrat Like all civilized cities, Lahore provided a wide range of restaurants where people gathered for pleasure..
ਚਿਰਾਗ਼ ਹਸਨ ਹਸਰਤ
ਚਿਰਾਗ਼ ਹਸਨ ਹਸਰਤ (1904 – 26 ਜੂਨ 1955) ( Urdu: چراغ حسن حسرت ) ਪੁੰਛ, ਕਸ਼ਮੀਰ ਦਾ ਸ਼ਾਇਰ ਅਤੇ ਪੱਤਰਕਾਰ ਸੀ। [1]
ਸ਼ੁਰੂਆਤੀ ਜੀਵਨ ਅਤੇ ਕਰੀਅਰ
[ਸੋਧੋ]ਚਿਰਾਗ਼ ਹਸਨ ਦਾ ਜਨਮ ਬਾਰਾਮੂਲਾ (ਕਸ਼ਮੀਰ, ਬ੍ਰਿਟਿਸ਼ ਭਾਰਤ) ਦੇ ਨੇੜੇ 1904 ਵਿੱਚ ਹੋਇਆ ਸੀ। [1][2] ਜਦੋਂ ਉਹ ਅਜੇ ਸਕੂਲੀ ਵਿਦਿਆਰਥੀ ਸੀ ਉਸਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਹ ਜੰਮੂ ਅਤੇ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਪੈਦਾ ਹੋਇਆ ਸੀ ਪਰ ਮੈਟ੍ਰਿਕ ਕਰਨ ਤੋਂ ਬਾਅਦ, ਉਹ ਪਾਕਿਸਤਾਨ ਚਲਾ ਗਿਆ। ਆਪਣੇ ਕਰੀਅਰ ਦੇ ਸ਼ੁਰੂ ਵਿੱਚ ਚਿਰਾਗ਼ ਨੇ ਵੱਖ-ਵੱਖ ਸਥਾਨਕ ਸਕੂਲਾਂ ਵਿੱਚ ਉਰਦੂ ਅਤੇ ਫ਼ਾਰਸੀ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਉਸਨੇ 16 ਕਿਤਾਬਾਂ ਲਿਖੀਆਂ। ਉਹ ਅਹਿਸਾਨ, ਜ਼ਿਮੀਦਾਰ (زمیںدار), ਸ਼ੀਰਾਜ਼ਾ (شیرازہ) ਅਤੇ ਸ਼ਾਹਬਾਜ਼ (شاہ باز) ਵਰਗੇ ਕਈ ਅਖਬਾਰਾਂ ਨਾਲ ਵੀ ਜੁੜਿਆ ਹੋਇਆ ਸੀ। ਉਸਨੇ ਕੋਲੰਬਸ, ਕੂਚਾ ਗਾਰਡ ਅਤੇ ਸਿੰਦਬਾਦ ਜਹਾਜ਼ੀ ਸਮੇਤ ਵੱਖ-ਵੱਖ ਕਲਮੀ ਨਾਵਾਂ ਦੀ ਵਰਤੋਂ ਕੀਤੀ। [1][2]
1920 ਵਿੱਚ, ਉਹ ਸ਼ਿਮਲਾ ਦੇ ਇੱਕ ਸਕੂਲ ਵਿੱਚ ਇੱਕ ਫਾਰਸੀ ਅਧਿਆਪਕ ਲੱਗ ਗਿਆ ਜਿੱਥੇ ਉਹ ਅਬੁਲ ਕਲਾਮ ਆਜ਼ਾਦ ਨੂੰ ਮਿਲਿਆ। ਉਹ ਆਜ਼ਾਦ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਜਲਦੀ ਹੀ ਉਸ ਨੂੰ ਕਲਕੱਤਾ ਵਿੱਚ ਮੁੜ ਮਿਲਣ ਲਈ ਸਕੂਲ ਛੱਡ ਦਿੱਤਾ। ਹਸਰਤ ਨੇ ਮੰ